WELCOME TO

GROW WITH JASMEET

Good day, I am Jasmeet, and I am on a mission to escape the 9 to 5 routine. Like many, I know the struggle of being stuck in a job that leaves little room for me time or family time. Traveling 2 to 3 hours every day just adds to the grind.

We all know making money online exists, but the secret to getting ahead is simply getting started. That’s why I’m diving into side hustles and smart financial moves to make a change. Whether you’re just starting out or looking for fresh ideas, let’s figure it out together.

Join me at Grow With Jasmeet to learn how to earn more, stress less, and really live! As a dreamer and blogger, I’ll share book recommendations, money- saving tips, side hustle ideas, and strategies to escape the daily grind.”

Trade CFDs with Plus500

Plus500 is a platform where you can trade CFDs (Contracts for Difference) on Shares, Forex, Commodities, Indices, and ETFs. This lets you trade financial instruments

Read More

📘 The Investing Basics - ਪੈਸੇ ਦੀ ਆਜ਼ਾਦੀ

ਪੈਸਾ ਤੁਹਾਡੇ ਲਈ ਕੰਮ ਕਰੇ — ਜੋ school ਵਿੱਚ ਕਦੇ ਨਹੀਂ ਪੜ੍ਹਾਇਆ। ਪੰਜਾਬੀ + English — Same Book।

ਪੈਸਾ ਕਮਾਉਂਦੇ ਹੋ — ਪਰ ਵਧਦਾ ਕਿਉਂ ਨਹੀਂ? ਕਿਸੇ ਨੇ ਦੱਸਿਆ ਹੀ ਨਹੀਂ।

ਕਦੇ ਸੋਚਿਆ ਕਿ ਸਾਡੇ ਮਾਂ-ਬਾਪ ਨੇ ਸਾਰੀ ਜ਼ਿੰਦਗੀ ਕੰਮ ਕੀਤਾ — ਪਰ ਪੈਸਾ ਕਦੇ ਨਹੀਂ ਵਧਿਆ?

30 ਸਾਲ ਦੀ ਉਮਰ ਤੇ ਮੈਨੂੰ ਪਤਾ ਲੱਗਾ

“ਯਾਰ ਮੈਂ ਤਾਂ ਪੈਸੇ ਬਾਰੇ ਕੁਝ ਜਾਣਦਾ ਹੀ ਨਹੀਂ ਸੀ।”

FD ਤੋਂ ਅੱਗੇ ਕੁਝ ਨਹੀਂ ਪਤਾ ਸੀ। Property ਛੱਡ ਕੇ ਹੋਰ ਕੁਝ ਨਹੀਂ ਪਤਾ ਸੀ।

ਅੱਜ — ਉਹ ਸਭ ਕੁਝ ਜੋ ਮੈਂ ਸਿੱਖਿਆ — ਇਸ ਕਿਤਾਬ ਚ ਪੰਜਾਬੀ ਚ ਹੈ।

ਇੰਨੀ ਸੌਖੀ ਤਰਾਂ ਸਮਝਾਇਆ ਹੈ — ਜਿਵੇਂ ਕੋਈ ਦੋਸਤ ਚਾਹ ਪੀਂਦੇ ਪੀਂਦੇ ਗੱਲਾਂ ਕਰਦਾ ਹੋਵੇ। 5ਵੀਂ class ਦੇ ਬੱਚੇ ਨੂੰ ਵੀ ਸਮਝ ਆ ਜਾਵੇਗੀ।

20 chapters। 70 illustrations। ਪੰਜਾਬੀ + English ਇੱਕੋ ਕਿਤਾਬ ਚ।

✅ Stocks · ETFs · compounding — ਸ਼ੁਰੂ ਤੋਂ ਅੰਤ ਤੱਕ

✅ Real estate — ਘਰ ਖਰੀਦੇ ਬਿਨਾਂ property ਚ invest

✅ ਥੋੜਾ ਥੋੜਾ ਹਰ ਮਹੀਨੇ — compounding ਦਾ ਜਾਦੂ ਬਾਕੀ ਸੰਭਾਲ ਲੈਂਦਾ ਹੈ

✅ Tax + emergency fund + retirement

✅ Panic ਕਿਉਂ ਕਰਦੇ ਹੋ — ਅਤੇ ਕਿਵੇਂ ਰੋਕਣਾ

✅ ਪਹਿਲੇ ਸਾਲ ਦਾ step-by-step roadmap

✅ 5ਵੀਂ class ਦਾ ਬੱਚਾ ਵੀ ਸਮਝ ਜਾਏਗਾ

✅ Lifetime access · instant download

ਇਹ ਉਹ ਕਿਤਾਬ ਹੈ ਜੋ ਮੈਂ ਆਪਣੇ ਛੋਟੇ ਭਰਾ ਨੂੰ ਦੇਣਾ ਚਾਹੁੰਦਾ ਸੀ।

ਅੱਜ ਉਹ ਤੁਹਾਡੇ ਲਈ ਹੈ।

ਕਦੇ ਕਦੇ ਇੱਕ ਫੈਸਲਾ ਸਭ ਬਦਲ ਦਿੰਦਾ ਹੈ। 👑

🔒 Safe & secure payment

📲 Instant download — phone · tablet · computer

🌍 2000+ readers across Australia · Canada · UK · Europe · Middle East

💳 Card · Afterpay · Klarna — split it if needed

✉️ Book ਤੁਹਾਡੀ email ਤੇ instant ਆਏਗੀ

ਕੋਈ ਸਵਾਲ — WhatsApp +61 422 487 343

(ਮੇਰਾ ਇੱਕੋ number ਹੈ — scams ਤੋਂ ਬਚੋ)

ਮੈਂ ਖੁਦ ਜਵਾਬ ਦਿੰਦਾ ਹਾਂ। 🙏

Want to get weekly tips & tricks?

Join our thriving community of over 5,000 readers and start your journey to decode 9 to 5 grind.